ਭਾਰਤ ਤੋ ਆਉਣ ਵਾਲੀਆਂ ਸਾਰੀਆਂ ਏਅਰ ਲਾਈਨ ਬੰਦ ਹੈ ਭਾਰਤ ਵਿੱਚ ਵੱਧ ਰਹੇ ਕਰੋਨਾ ਕਰਕੇ ਸਾਈਪੱਰਸ ਨੇ 14 ਦਿਨ ਲਈ ਸਾ,ਰੀਆ ਫਲਾਈਟ ਬੈਨ ਕਰ ਦਿੱਤੀ ਆ ਹਨ ਸਾਈਪੱਰਸ ਆਉਣ ਤੋ ਪਹਿਲਾਂ ਜਿਥੋਂ ਤੁਸੀ ਟਿਕਟ ਕ,ਆਉਣੀ ਹੈ ਪਹਿਲਾਂ ਪੂਰੀ ਜਾਣਕਾਰੀ ਲੇ ਲਵਾਉਂ ਹੋਰ ਜਾਣਕਾਰੀ ਕਾਰੀ ਵਾਯੂ ਟੂਬ ਤੇ cyprus live channle nu subscribe kar lo ਜਦੋ ਤੁਸੀਂ
ਜਦੋ ਤੁਸੀਂ ਇੰਡੀਆ ਤੋਂ ਸਾਈਪਰਸ ਆਣਾ ਹੈ ਤਾ ਪੀ ਸੀ ਆਰ ਟੈਸਟ ਰਿਪੋਰਟ ਹੋਣੀ ਜਰੂਰੀ ਹੈ ਜੋ ਕੇ 72 ਘੰਟੇ ਵੇਲਡ ਹੋਣੀ ਚਾਹੀਦੀ ਹੈ|
ਤੇ ਨਾਲ ਹੀ ਔਕੇ ਟੂ ਬੋਰਡ ਜਰੂਰ ਕਰਵਾ ਲਵੋ
No comments:
Post a Comment