Cyprus news in punjabi. cyprus visa Information cyprus country visa Information. cyprus local news. Cypruspunjabinews Cyprus new updates 2023
Showing posts with label Cyprus news update. Show all posts
Showing posts with label Cyprus news update. Show all posts
Cyprus Work Visa Process
The process of obtaining a work visa in Cyprus can be divided into several steps. Here is a step-by-step guide to help you through the process:
Step 1: Find a Job in Cyprus
The first step to getting a work visa in Cyprus is to find a job. This can be done by searching for job vacancies online or through recruitment agencies. Once you have found a job that suits your qualifications and experience, you can apply for it.
Step2: Employer Applies for Work Permit
After you have been offered a job, your employer in Cyprus will need to apply for a work permit on your behalf. They will need to provide information about your qualifications and work experience, as well as the reasons why they need to hire a foreign worker.
Step 3: Gather Required Documents
You will need to gather all the necessary documents to apply for your work visa. These documents include:A valid passport
Two passport-sized photos
A copy of your work permit application form
Your employment contract
A police clearance certificate from your home country
Medical certificates
Step 4: Apply for Visa
Once your employer has obtained the work permit, you can apply for your visa at the nearest Cyprus embassy or consulate in your home country. You will need to submit your application form and all the required documents. You may also be required to attend an interview.
Step 5: Wait for Visa Processing
After you have submitted your application, you will need to wait for the visa processing time, which can take up to several weeks. Once your visa is approved, you will receive a stamp in your passport.
Step 6: Travel to Cyprus
Once you have received your visa, you can travel to Cyprus to begin your job. You may be required to register with the local authorities and obtain a residence permit within a certain period of time after arrival.
In conclusion, the process of obtaining a work visa in Cyprus can be time-consuming, but it is worth the effort if you have found a job that you are interested in. Just be sure to follow all the necessary steps and gather all the required documents to make the process as smooth as possible.
Jobs in Cyprus Agriculture
Here are 10 websites where you can find jobs in Cyprus in the fields of farming and agriculture:
1 : Cyprus Jobs: This website has a specific section for agriculture jobs in Cyprus. Find job
2 Kariera: This website has a section for agriculture and farming jobs in Cyprus. Find job
3 Agriaffaires: This website specializes in agriculture and farming jobs and has a section for Cyprus jobs. Find job
4 JobinCyprus: This website has a section for agricultural and farming jobs in Cyprus.
5 JobsCyprus: This website has a section for agriculture and farming jobs in Cyprus.
6 EURES: The European Job Mobility Portal has a section for agriculture and farming jobs in Cyprus. Find job
7 Agrobase: This website has a section for agriculture and farming jobs in Cyprus.
8 Farming Jobs: This website has a section for farming jobs in Cyprus.
9 JobsinNetwork: This website has a section for agriculture and farming jobs in Cyprus.
10 CareerJet: This website has a section for agriculture and farming jobs in Cyprus.
India to cyprus flight update | Cyprus news new update | cyprus live
ਭਾਰਤ ਤੋ ਆਉਣ ਵਾਲੀਆਂ ਸਾਰੀਆਂ ਏਅਰ ਲਾਈਨ ਬੰਦ ਹੈ ਭਾਰਤ ਵਿੱਚ ਵੱਧ ਰਹੇ ਕਰੋਨਾ ਕਰਕੇ ਸਾਈਪੱਰਸ ਨੇ 14 ਦਿਨ ਲਈ ਸਾ,ਰੀਆ ਫਲਾਈਟ ਬੈਨ ਕਰ ਦਿੱਤੀ ਆ ਹਨ ਸਾਈਪੱਰਸ ਆਉਣ ਤੋ ਪਹਿਲਾਂ ਜਿਥੋਂ ਤੁਸੀ ਟਿਕਟ ਕ,ਆਉਣੀ ਹੈ ਪਹਿਲਾਂ ਪੂਰੀ ਜਾਣਕਾਰੀ ਲੇ ਲਵਾਉਂ ਹੋਰ ਜਾਣਕਾਰੀ ਕਾਰੀ ਵਾਯੂ ਟੂਬ ਤੇ cyprus live channle nu subscribe kar lo ਜਦੋ ਤੁਸੀਂ
ਜਦੋ ਤੁਸੀਂ ਇੰਡੀਆ ਤੋਂ ਸਾਈਪਰਸ ਆਣਾ ਹੈ ਤਾ ਪੀ ਸੀ ਆਰ ਟੈਸਟ ਰਿਪੋਰਟ ਹੋਣੀ ਜਰੂਰੀ ਹੈ ਜੋ ਕੇ 72 ਘੰਟੇ ਵੇਲਡ ਹੋਣੀ ਚਾਹੀਦੀ ਹੈ|
ਤੇ ਨਾਲ ਹੀ ਔਕੇ ਟੂ ਬੋਰਡ ਜਰੂਰ ਕਰਵਾ ਲਵੋ
ਸਾਈਪੱਰਸ ਵਿੱਚ ਫਿਰ ਹੋਵੇਗਾ ਲਾਕਡਾਨ ?
स्वास्थ्य मंत्रालय ने सोमवार को 43 नए कोरोनोवायरस मामलों की घोषणा की, 2,558 लैब परीक्षणों में इसका पता चला।
मंत्रालय के अनुसार, 1,577 लैब संबंधित यात्रियों का परीक्षण करते हैं जो हवाई अड्डों पर पहुंचे। इन परीक्षणों में सोमवार के चार नए मामलों का पता चला था।
बाकी नए मामले विशेष समूहों और अस्पताल की प्रयोगशालाओं के बीच परीक्षण के माध्यम से, निजी पहल के कारण संसाधित 981 प्रयोगशाला परीक्षणों में से थे।
मंत्रालय ने कहा, "इसका मतलब है कि समुदाय के 25 लोगों में से एक को वायरस के लिए सकारात्मक पाया गया।"
यह भी बताया कि निचली संख्या इस तथ्य के कारण थी कि अधिकांश प्रयोगशालाएं रविवार को बंद थीं और उन्होंने कोई नमूना एकत्र नहीं किया था। इसके अलावा, विभिन्न परीक्षण कार्यक्रमों जैसे फुटबॉल एसोसिएशन और पुराने लोगों के घरों से कोई परिणाम नहीं मिले क्योंकि नमूनों का प्रयोगशाला निदान पूरा नहीं हुआ था।
संदर्भ अस्पताल में 19 रोगियों के साथ अस्पतालों में रोगियों की संख्या अधिक है, जिनमें से एक उच्च निर्भरता इकाई में है। दो मरीज निकोसिया सामान्य अस्पताल के वार्ड में कोविद -19 रोगियों के लिए हैं और अन्य दो आईसीयू में भर्ती हैं।
कुल मामलों की संख्या 2,687 है।
ਲੀਮਾਸੋਲ ਵਿੱਚ ਹੋਈ ਦੋ ਗੁੱਟ ਵਿੱਚ ਲੜਾਈ ਬਾਰੇ KISA ਨੇ ਕਿ ਕਿਹਾ
ਲਿਮਾਸੋਲ ਸ਼ਹਿਰ ਵਿੱਚ ਬੀਤੇ ਦਿਨੀਂ ਹੋਏ ਝਗੜੇ ਅਤੇ ਵਿਦੇਸ਼ੀ ਵਿਦਿਆਰਥੀਆਂ ਨਾਲ ਹੋ ਰਹੇ ਉਕਤ ਸੋਸ਼ਣ ਦੀ Kisa ਸਖਤ ਨਿੰਦਾ ਕਰਦਾ ਹੈ,
ਬੀਤੇ ਦਿਨੀਂ ਲਿਮਾਸੋਲ ਵਿੱਚ ਹੋਈ ਵਿਦਿਆਰਥੀਆਂ ਦੀ ਆਪਸੀ ਝਪਟ ਨੇ ਸ਼ਹਿਰ ਵਿੱਚ ਕਾਫੀ ਉਥਲ ਪੁਥਲ ਮਚਾਈ ਹੈ,
Kisa ਵੱਲੋਂ ਸਮੇਂ ਸਮੇਂ ਤੇ ਪ੍ਸ਼ਾਸਨ ਨੂੰ ਅਜਿਹੀਆਂ ਗਤੀਵਿਧੀਆਂ ਬਾਰੇ ਆਗਾਹ ਕੀਤਾ ਜਾਂਦਾ ਹੈ ਕਿ ਪਾ੍ਈਵੇਟ ਸਿਖਿੱਅਕ ਅਦਾਰਿਆਂ ਵੱਲੋਂ ਘਟੀਆ ਪ੍ਬੰਧਾਂ ਹੇਠ ਵੱਡੀ ਗਿਣਤੀ ਵਿੱਚ ਸਟੂਡੈਂਟਸ ਇੱਧਰ ਲਿਆਏ ਜਾਣ ਕਰਕੇ ਨਾ ਸਿਰਫ ਖੁਦ ਸਟੂਡੈਂਟਸ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਲੋਕਲ ਸਮਾਜ ਤੇ ਵੀ ਨਕਾਰਾਤਮਕ ਪ੍ਭਾਵ ਪੈ ਰਿਹਾ ਹੈ,ਬਦਕਿਸਮਤੀ ਨਾਲ ਅਥਾਰਟੀਆਂ ਦੀ ਗੈਰਜਿੰਮੇਵਾਰੀ ਕਰਕੇ ਇਹ ਅਦਾਰੇ ਧੜਾ ਧੜ ਵਿਦਿਆਰਥੀਆਂ ਨੂੰ ਆਸਾਨ ਸ਼ਰਤਾਂ ਤੇ ਵੀਜ਼ਾ ਮੁਹੱਈਆ ਕਰਵਾ ਰਹੇ ਹਨ,,ਜਦ ਕਿ ਇਹਨਾਂ ਦਾ ਅਸਲ ਮਕਸਦ ਸਿੱਖਿਆ ਮੁਹੱਈਆ ਨਾ ਕਰਵਾ ਕੇ ਨਿੱਜੀ ਲਾਭ ਹੈ,ਇਸ ਦੇ ਤਹਿਤ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੇ ਦਾਅਵੇ ਕਰਕੇ(ਜੋ ਓਹਨਾਂ ਨੂੰ ਓਹਨਾਂ ਦੇ ਮੁਲਕ ਚ ਮੁਹੱਈਆ ਨਹੀਂ ਹੁੰਦੇ)ਇਹਨਾਂ ਅਦਾਰਿਆਂ ਦੇ ਨੁਮਾਇੰਦਿਆਂ ਦੁਆਰਾ ਬੁਲਾਇਆ ਜਾਂਦਾ ਹੈ ਅਤੇ ਆਓਣ ਵਾਲੇ ਵਿਦਿਆਰਥੀਆਂ ਦਾ ਮਕਸਦ ਵੀ ਸਿੱਖਿਆ ਪਾ੍ਪਤ ਕਰਨ ਨਾਲੋ਼ ਜਿਆਦਾ ਚੰਗੇ ਭਵਿੱਖ ਲਈ ਅਵਸਰ ਭਾਲਣਾ ਹੁੰਦਾ ਹੈ,,ਅਤੇ ਇਸ ਤਰ੍ਹਾਂ ਇਹਨਾਂ ਦੀਆਂ ਪ੍ਸਥਿਤੀਆਂ ਇਹਨਾਂ ਦਾ ਸਟੇਟਸ ਉਕਤ ਅਦਾਰਿਆਂ ਦੇ ਹੱਥਾਂ ਚ ਸੀਮਤ ਰਹਿ ਜਾਂਦੇ ਹਨ,
ਇੱਕ ਛੋਟੀ ਗਿਣਤੀ ਦੇ ਵਿਦਿਆਰਥੀ ਜੋ ਭਾਰਤ ਤੋਂ ਹਨ,,ਅਫਸੋਸ ਓਹਨਾਂ ਵਿੱਚੋਂ ਕੁੱਝ ਆਪਣੇ ਨਿੱਜੀ ਮਕਸਦਾਂ,, ਰਸਮੀ ਝਗੜਿਆਂ ਤੇ ਗੁੱਟਬਾਜ਼ੀ ਤਹਿਤ ਰੋਅਬ ਬਣਾਉਣ ਲਈ ਇਹੋ ਜਿਹੇ ਨਿਰਾਸ਼ ਵਿਦਿਆਰਥੀਆਂ ਨੂੰ ਅਲਕੋਹਲ ਵਗੈਰਾ ਮੁਹੱਈਆ ਕਰਵਾ ਕੇ ਧੜੇਬਾਜ਼ੀਆਂ ਦੇ ਗਠਨ ਕਰ ਰਹੇ ਹਨ,
ਲੀਮਾਸੋਲ ਵਾਪਰੀ ਘਟਨਾ ਅਤੇ ਅਜਿਹੀ ਹਰ ਘਟਨਾ ਦੀ Kisa ਸਖਤ ਨਿੰਦਾ ਕਰਦਿਆਂ ਅਜਿਹੇ ਗੁਟਾਂ ਦਾ ਵੀ ਵਿਰੋਧ ਕਰਦਾ ਹੈ ਜੋ ਭੜਕਾਊ ਮਾਹੌਲ ਬਣਾ ਕੇ ਸਾਈਪ੍ਸ ਵਿੱਚ ਪੂਰੇ ਪਰਵਾਸੀਆਂ ਤੇ ਰਿਫੂਜੀਆਂ ਨੂੰ ਕਲੰਕਿਤ ਕਰ ਰਹੇ ਹਨ,ਬਦਕਿਸਮਤੀ ਨਾਲ ਇਸ ਮਾਹੌਲ ਦੇ ਚਲਦਿਆਂ ਗ੍ਰਹਿ ਮੰਤਰੀ ਦਾ ਦਿੱਤਾ ਗਿਆ ਬਿਆਨ ਵੀ ਨਿਰਾਸ਼ਾਜਨਕ ਹੈ,ਅਤੇ ਓਨੀਆਂ ਹੀ ਅਫਸੋਸ ਜਨਕ ਨੀਤੀਆਂ ਅੱਜ ਤੱਕ ਨਸਲੀ ਭੇਦ ਭਾਵ ਬਾਰੇ ਅਪਣਾਈਆਂ ਗਈਆਂ ਹਨ,
Kisa,ਅਤੇ ਸਾਡੇ ਸਹਿਯੋਗ ਤ ਰਹਿੰਦੀ ਭਾਰਤੀ ਕਮਿਊਨਿਟੀ ਦੇ ਮੈਂਬਰਾਨ ਵੱਲੋਂ ਸਮੂਹ ਅਦਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਮਸਲਿਆਂ ਉੱਪਰ ਮਿਲ ਕੇ ਵਿਚਾਰ ਕੀਤੀ ਜਾਵੇ ਤੇ ਬਣਦੇ ਕਦਮ ਉਠਾਏ ਜਾਣ ਜੋ ਜਨ ਹਿੱਤ ਵਿੱਚ ਹੋਣ,ਅਤੇ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਕਿ ਲੋਕਲ ਨਾਗਰਿਕਾਂ ਅਤੇ ਪਰਵਾਸੀਆਂ ਨੂੰ ਨੇੜੇ ਹੋਣ ਸਹਿਯੋਗ ਕਰਨ ਦੇ ਮੌਕੇ ਮੁਹੱਈਆ ਹੋਣ,ਅਸੀਂ ਇਹ ਵੀ ਅਪੀਲ ਕਰਾਂਗੇ ਕਿ ਗ੍ਰਹਿ ਮੰਤਰਾਲਾ,ਤੇ ਸਿੱਖਿਆ ਵਿਭਾਗ ਉਕਤ ਪਾ੍ਈਵੇਟ ਅਦਾਰਿਆਂ ਦੀਆਂ ਨੀਤੀਆਂ ਚ ਸੁਧਾਰ ਕਰਨ,ਅਤੇ ਪਰਵਾਸੀ ਵਿਦਿਆਰਥੀਆਂ ਦੇ ਸਮਾਜਿਕ ਤੇ ਆਰਥਿਕ ਹਾਲਤਾਂ ਦੇ ਹਿੱਤ ਚ ਉਹਨਾਂ ਨੂੰ ਬਿਹਤਰ ਮੌਕੇ ਪ੍ਦਾਨ ਕੀਤੇ ਜਾਣ,ਉਦਾਹਰਣ ਵਜੋਂ ਵਿਦਿਆਰਥੀਆਂ ਨੂੰ ਸਿੱਖਿਆ ਕਾਲ ਚ ਨੌਕਰੀ ਕਰਨ ਦੇ ਬਿਹਤਰ ਹੱਕ ਮਿਲਣ ਆਦਿ,
9 ਜੂਨ ਤੋ ਸਾਈਪਰਸ ਵਿੱਚ ਸਾਰੀਆਂ ਬੱਸਾਂ ਚਾਲੂ । ਪੁਰੀਆ ਭਰ ਕੇ ਜਾਣਗੀਆਂ
ਟ੍ਰਾਂਸਪੋਰਟ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ 9 ਜੂਨ ਤੱਕ ਬੱਸਾਂ ਪੂਰੀ ਸਮਰੱਥਾ ਨਾਲ ਚਲਾ ਸਕਣਗੀਆਂ, ਪਰ ਸਾਰੇ ਯਾਤਰੀਆਂ ਨੂੰ ਬਚਾਅ ਪੱਖੀ ਮਾਸਕ ਪਹਿਨਣੇ ਲਾਜ਼ਮੀ ਹਨ.
ਮੰਤਰਾਲੇ ਨੇ ਉਨ੍ਹਾਂ ਹਦਾਇਤਾਂ ਵਿਚ ਸੋਧ ਕੀਤੀ ਜੋ ਇਸ ਸਮੇਂ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਉਪਾਵਾਂ ਦੇ ਹਿੱਸੇ ਵਜੋਂ ਯਾਤਰੀਆਂ ਦੀ ਸਮਰੱਥਾ ਦੇ ਸਿਰਫ 50 ਪ੍ਰਤੀਸ਼ਤ ਦੀ ਆਗਿਆ ਦਿੰਦੀਆਂ ਹਨ.
9 ਜੂਨ ਤੋਂ, ਸਾਰੀਆਂ ਬੱਸਾਂ, ਹਵਾਈ ਅੱਡਿਆਂ ਲਈ ਜਾਣ ਵਾਲੀਆਂ ਸ਼ਟਲ ਬੱਸਾਂ ਅਤੇ ਯਾਤਰੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਆਪਣੀ ਪੂਰੀ ਯਾਤਰੀ ਸਮਰੱਥਾ ਨੂੰ ਲੈ ਸਕਣ ਦੇ ਯੋਗ ਹੋਣਗੀਆਂ.
ਮੰਤਰਾਲੇ ਨੇ ਕਿਹਾ, “ਉਨ੍ਹਾਂ ਸਾਰਿਆਂ ਲਈ ਨਿੱਜੀ ਸੁਰੱਖਿਆ ਦੇ ਮਖੌਟੇ ਦੀ ਵਰਤੋਂ ਲਾਜ਼ਮੀ ਹੈ ਜੋ ਉਪਰੋਕਤ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਹਨ।”
Subscribe to:
Posts (Atom)
Spain 🇪🇸 Sagrada Família History Tourist place
The Sagrada Família is a famous basilica located in Barcelona, Spain. Its history dates back to 1882 when construction began under a...
-
ਭਾਰਤ ਤੋ ਆਉਣ ਵਾਲੀਆਂ ਸਾਰੀਆਂ ਏਅਰ ਲਾਈਨ ਬੰਦ ਹੈ ਭਾਰਤ ਵਿੱਚ ਵੱਧ ਰਹੇ ਕਰੋਨਾ ਕਰਕੇ ਸਾਈਪੱਰਸ ਨੇ 14 ਦਿਨ ਲਈ ਸਾ,ਰੀਆ ਫਲਾਈਟ ਬੈਨ ਕਰ ਦਿੱਤੀ ਆ ਹਨ ਸਾਈਪੱਰਸ ਆਉਣ ਤੋ ਪ...
-
The Sagrada Família is a famous basilica located in Barcelona, Spain. Its history dates back to 1882 when construction began under a...
-
ਸਾਈਪ੍ਸ ਤੋ ਪੁਰਤਗਾਲ਼ ਦੇ ਨਾ ਤੇ ਹੋ ਰਹੀ ਹੈ ਠੱਗੀ । ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ।ਦੋਸਤੋ ਅੱਜ ਗਲ ਕਰ ਰਿਹਾ ਹਾ ਸਾਈਪਰਸ ਬਾਰੇ । ਇਸ ਦੇਸ਼ ਵਿੱਚ ਬਹੁਤ ਸਾਰੇ ਭਾਰਤੀ...