ਸਾਈਪ੍ਸ ਤੋ ਪੁਰਤਗਾਲ਼ ਦੇ ਨਾ ਤੇ ਹੋ ਰਹੀ ਹੈ ਠੱਗੀ । ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ।ਦੋਸਤੋ ਅੱਜ ਗਲ ਕਰ ਰਿਹਾ ਹਾ ਸਾਈਪਰਸ ਬਾਰੇ । ਇਸ ਦੇਸ਼ ਵਿੱਚ ਬਹੁਤ ਸਾਰੇ ਭਾਰਤੀ ਲੋਕ ਕੰਮ ਕਰਨ ਵਾਲੇ ਵੀਜੇ ਤੇ ਆਉਦੇ ਹਨ
ਤੇ ਬਹੁਤ ਸਾਰੇ ਦੋਸਤ ਪੜ੍ਹਾਈ ਵਾਲੇ ਵੀਜੇ ਤੇ ਆਉਦੇ ਹਨ ਸਾਈਪ੍ਸ ਇਕ ਯੂਰਪ ਦੇਸ ਹੈ ਤੇ ਇਸ ਦੀ ਮੁਦਰਾ ਯੂਰੋ ਹੈ
ਇਹ ਇਕ ਛੋਟਾਂ ਜਿਹਾ ਦੇਸ ਹੈ।
ਸੋ ਦੋਸਤੋ ਇਸ ਦੇਸ਼ ਵਿੱਚ ਲੋਕ ਖਾਸ ਕਰਕੇ ਇਸ ਕਰਕੇ ਆਓਦੇ ਹਨ ਇਸ ਦੇਸ ਤੋ ਸਾਲ ਬਾਅਦ ਕਿਸੇ ਹੋਰ ਦੇਸ਼ ਚਲੇ ਜਾਵੇਗੇ ਤੇ
ਪਰ । ਇਸ ਵਾਸਤੇ ਕਾਫੀ ਮਿਹਨਤ ਕਰਨੀ ਪੈਂਦੀ ਹੈ ਕਿਉਕਿ ਇੱਥੇ ਕੰਮ ਬਹੁਤ ਯਾਦਾ ਲਿਆ ਜਾਦਾਂ ਹੈ ਤੇ ਤਨਖ਼ਾਹ ਬਹੁਤ ਘੱਟ ਮਿਲਦੀ ਹੈ ਇਸ ਤਨਖ਼ਾਹ ਨਾਲ ਖਰਚੇ ਹੀ ਮਸੀ ਪੂਰੇ ਹੁੰਦੇ ਹਨ
ਸੋ ਹੁਣ ਗੱਲ ਕਰਦੇ ਹਾ ਸਾਈਪਰਸ ਵਿੱਚ ਪੁਰਤਗਾਲ਼ ਦੇ ਨਾ ਤੇ ਹੋ ਰਹੀ ਹੈ ਠੱਗੀ ਬਾਰੇ ਦੋਸਤੋ ਸਾਈਪਰਸ ਵਿੱਚ ਥਾਂ ਥਾਂ ਤੇ ਏਜੰਟ ਹਨ ਜੋ ਤੁਹਾਨੂੰ ਪੁਰਤਗਾਲ਼ ਭੇਜਣ ਦਾ ਲਾਲਚ ਦੇ ਕੇ 1000 ਯੂਰੋ ਪਹਿਲਾਂ ਲੇ ਲੈਂਦੇ ਹਨ ਤੇ ਕਹਿੰਦੇ ਹਨ ਕੇ ਤੁਹਾਨੂੰ ਇਕ ਹਫਤੇ ਵਿੱਚ ਪੁਰਤਗਾਲ਼ ਭੇਜ ਦੇਵਾਗੇ ਸੋ ਬਹੁਤ ਸਾਰੇ ਦੋਸਤ ਇਸ ਜਾਲ ਵਿੱਚ ਫਸ ਜਾਂਦੇ ਹਨ ।
ਉਸ ਤੋ ਬਾਅਦ ਉਹ ਏਜੰਟ ਤੋਹਾਡੇ ਪੈਸੇ ਲੇ ਕੇ ਭੱਜ ਜਾਂਦਾ ਹੈ
ਤੇ ਅਪਣਾ ਨੰਬਰ ਬਦਲ ਲੈਂਦਾ ਹੈ ਸੋ ਦੋਸਤੋ ਸਾਈਪਰਸ ਇੰਨੀ ਜਲਦੀ ਕਿਸੇ ਵੀ ਏਜੰਟ ਤੇ ਵਿਸਵਾਸ ਨਾ ਕਰੋ । ਇਸ ਤਰਾਂ ਪੁਰਤਗਾਲ਼ ਦੇ ਨਾ ਤੇ ਬਹੁਤ ਸਾਰੀਆਂ ਠੱਗੀਆ ਹੋ ਰਹੀਆਂ ਹਨ ਇਸ ਪੋਸਟ ਇਸ ਲਈ ਪਾ ਰਿਹਾ ਹਾ ਤਾ ਤੁਸੀਂ ਕਿਸੇ ਠੱਗ ਏਜੰਟ ਦਾ ਸ਼ਿਕਾਰ ਨਾ ਹੋ ਜਾਵੋ
ਸੋ ਦੋਸਤੋ ਜੇ ਤੁਸੀਂ ਹੋਰ ਸਾਈਪਰਸ ਬਾਰੇ ਜਾਣਕਾਰੀ ਚਾਹੁੰਦੇ ਹੋ ਤਾ ਤੁਸੀਂ ਸਾਡੇ ਯੂ ਟੂਬ ਤੇ ਜਾ ਕੇ ਹੋਰ ਵੀਡੀਓ ਦੇਖ ਸੱਕਦੇ ਹੋ
ਇਸ ਲਿੰਕ ਤੇ ਕਰ ਕੇ Cyprus Live You Tube
No comments:
Post a Comment